ladi kangarh

@kangarhladi

411 posts28446 followers1183 following
snapchat - ladikangarh🐼
dseo gall paaki a k nai 😂🙏 #ladikangarh #ladikangarh 💖🙏
2 days agoDownload
Dudh ta kehnda gagne lyi a @harrykangar ji 😂 #ladikangarh #ladikangarh🐼 #kangarhwala #mohalidordarshan
6 days agoDownload
ਅਖੇ ਸਾਡਾ ਮੁੰਡਾ ਗੁਰਦਾਸਪੁਰ ਇੰਸਪਕੈਟਰ  ਲੱਗਾ  @inderjeetsinghbhinder  bai 🙏 
#ladikangarh #ladikangarh🐼8 days agoDownload
😄😂😂😄😄😂😂😄😄😄😄। ਆਪਣੀ ਸਿਆਣਪ ਦਾ ਗੁਣ-ਗਾਣ ਕਰੋ , ਕੋਈ ਨਹੀਂ ਸੁਣੇਗਾ; ਆਪਣੀ ਮੂਰਖਤਾ ਦੀਆਂ ਗੱਲਾਂ ਕਰੋ , ਸਾਰੇ ਧਿਆਨ ਨਾਲ ਸੁਨਣਗੇ !  ਲੋਕਾਂ ਨੂੰ ਮੂਰਖਾਂ ਨੂੰ ਮਿਲਕੇ ਆਨੰਦ ਮਿਲਦਾ ਹੈ ,ਕਿਉਂ ਕਿ ਸਿਆਣਾ ਉਹ ਆਪਣੇ ਆਪ ਨੂੰ ਸਮਝਦੇ ਹਨ !!! 🙏 #ladikangarh #ladikangarh🐼 @kartarcheema1  @baltejbajwa  @iammehtabvirk @adarshdhaliwal13 days agoDownload
ਤੁਸੀਂ ਜਿਨ੍ਹਾਂ ਲੋਕਾਂ ਬਾਰੇ ਸੋਚਦੇ ਤੱਕ ਨਹੀਂ, ਜੇ ਉਹ ਲੋਕ ਵੀ ਤੁਹਾਡੀ ਨਿੰਦਾ ਕਰ ਰਹੇ ਹੋਣ ਤਾਂ ਮਤਲਬ ਸਿਰਫ ਇੰਨਾ ਹੈ ਕਿ ਉਹ ਤੁਹਾਡੇ ਬਾਰੇ ਸੋਚ-ਸੋਚ ਕੇ ਮਾਨਸਿਕ ਤੌਰ ‘ਤੇ ‘ਪਰੇਸ਼ਾਨ’ ਹੋ ਚੁੱਕੇ ਹਨ. ਉਨ੍ਹਾਂ ਤੇ ਗ਼ੁੱਸਾ ਨਹੀਂ, ਤਰਸ ਕਰਨਾ ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਨਾ #palibhupindersingh @kartarcheema1  @iammehtabvirk 👌😘🙏🙏🙏14 days agoDownload
ਠੰਡੇ ਵੇਲੇ ਆਂ ਚ ਜਿੰਨਾਂ ਧੋਖਾ ਕਰਿਆ ਸੀ
ਗੱਡੀ ਉਹਨਾਂ ਦੀ ਵੀ ਅੱਗੇ ਪਿੱਛੇ ਹੋਈ ਪਈ ਏ 🙏👌 @vicky_middukhera  bhra 👌🙏
sc - ladikangarh🐼 #ladikangarh #ladikangarh🐼16 days agoDownload
🙏sun k dsio kida lgya comment krke 🙏😘👌 sc - ladikangarh🐼#ladikangarh #ladikangarh🐼
19 days agoDownload
ਮਿੱਤਰਾਂ ਦੀ ਗਿਣਤੀ ਬੇਸ਼ੱਕ ਘੱਟ ਰਹਿ ਜਾਏ....ਦੁਸ਼ਮਣਾਂ ਦੀ ਤਦਾਦ ਨਾ ਵੱਧਣ ਦੇਉ !!
@kartarcheema1 bai @sohibaldeep @arshee_bhullar MLA saab saade te sarpanch saab 👍👌 #ladikangarh #ladikangarh🐼21 days agoDownload
😂friends pyaaz khalo 😂😂#ladikangarh #ladikangarh🐼 
sc - ladikangarh🐼
23 days agoDownload
ਤੁਹਾਨੂੰ ਪਸੰਦ ਨਾ ਕਰਨ ਵਾਲੇ ਲੋਕ ਜੇ ਤੁਹਾਨੂੰ ਪਾਣੀ ਉਪਰ ਵੀ ਤੁਰਦੇ ਦੇਖ ਲੈਣ 
ਤਾਂ ਉਹ ਕਹਿਣਗੇ ਕਿ ਇਸ ਨੂੰ ਤੈਰਨਾ ਨਹੀਂ ਆਉਂਦਾ
ਇਸੇ ਲਈ ਇਹ ਪਾਣੀ ਉਪਰ ਵੀ ਤੁਰਿਆ ਫਿਰਦਾ ਹੈ || 😉 || #ladikangarh  #ladikangarh🐼 #kangarhwala🌷🙏a month agoDownload
ਮੁੰਦਰੀ ਬਣਾਈ ਫਿਰੇ 😂😂 @bablusodhi  #shammisidhu 👌🙏 #fun #applewatch #bhagtabhaika
a month agoDownload
ਜਿਆਦਾ ਤੋਂ ਜਿਆਦਾ ਭੋਲੇ, ਘੱਟ ਗਿਆਨੀ ਤੇ ਬੱਚਿਆਂ ਵਾਂਗ ਬਣੋ, ਜੀਵਨ ਨੂੰ ਮਜ਼ੇ ਦੇ ਰੂਪ 'ਚ ਲਓ, ਕਿਉਂਕਿ ਸਹੀ ਅਰਥਾਂ 'ਚ ਇਹੀ ਜੀਵਨ ਹੈ ।a month agoDownload